BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਇਮੀਗ੍ਰੇਸ਼ਨ ਕਲੀਅਰੈਂਸ ਨੂੰ ਕਿਵੇਂ ਸਕਿੰਟਾਂ ਵਿੱਚ ਕੀਤਾ ਜਾ ਸਕਦਾ ਹੈ, ਏਅਰਪੋਰਟ 'ਤੇ ਲੰਮੀਆਂ ਕਤਾਰਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ
ਤੁਸੀਂ ਸ਼ਾਇਦ ਅੱਜਕੱਲ੍ਹ ਕਈ ਸੈਲੀਬ੍ਰਿਟੀਜ਼ ਦੀਆਂ ਵੀਡੀਓਜ਼ ਦੇਖੀਆਂ ਹੋਣ ਜਿਸ ਵਿੱਚ ਉਹ ਬਾਇਓਮੈਟਰਿਕਸ ਦਿੰਦੇ ਨਜ਼ਰ ਆ ਰਹੇ ਹੋਣ। ਉਹ ਅਜਿਹਾ ਕਰ ਰਹੇ ਹਨ ਇਸੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ।
ਪੰਜਾਬੀ ਕ੍ਰਾਂਤੀਕਾਰੀ ਜਿਸ ਨੇ ਬੰਬ ਨਾਲ ਲਾਰਡ ਇਰਵਿਨ ਦੀ ਟ੍ਰੇਨ ਤਕਰੀਬਨ ਉਡਾ ਦਿੱਤੀ ਸੀ ਤੇ ਜਿਸ ਦੀਆਂ ਦੇਸੀ ਕਾਢਾਂ ਨੇ ਕਈ ਹੈਰਾਨ ਕੀਤੇ
"13 ਡੱਬਿਆਂ ਦੀ ਸਪੈਸ਼ਲ ਟ੍ਰੇਨ ਵਿੱਚ ਤੀਜਾ ਡੱਬਾ ਡਾਇਨਿੰਗ ਕਾਰ ਸੀ, ਇਹ ਅਤੇ ਚੌਥਾ ਡੱਬਾ ਧਮਾਕੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਰਵਿਨ ਦਾ ਸਲੂਨ ਇਸ ਤੋਂ ਦੋ ਡੱਬੇ ਪਿੱਛੇ ਸੀ। ਧੁੰਦ ਦੀ ਵਜ੍ਹਾ ਕਰਕੇ ਹਮਲਾਵਰ ਉਸ ਸਲੂਨ ਨੂੰ ਪਛਾਣ ਨਹੀਂ ਸਕੇ।"
ਚਾਂਦੀ ਵਾਂਗ ਦਿਖਣ ਵਾਲੀ ਜਰਮਨ ਸਿਲਵਰ ਕੀ ਹੈ, ਇਹ ਸਸਤੀ ਕਿਉਂ ਹੈ ਅਤੇ ਕੀ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਹੈ
ਭਾਵੇਂ ਇਸ ਦੇ ਨਾਮ ਵਿੱਚ ‘ਸਿਲਵਰ’ ਸ਼ਬਦ ਹੈ, ਪਰ ਜਰਮਨ ਸਿਲਵਰ ਵਿੱਚ ਅਸਲੀ ਚਾਂਦੀ ਨਹੀਂ ਹੁੰਦੀ।
ਸਾਲ 2026 ਵਿੱਚ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਹ ਲਿਸਟ ਵੀ ਦੇਖ ਸਕਦੇ ਹੋ
ਸੈਰ-ਸਪਾਟੇ ਦੇ ਮੰਤਵ ਨਾਲ ਜਾਣ ਲਈ ਅਸੀਂ ਦੁਨੀਆਂ ਦੀਆਂ ਪੰਜ ਚੁਨਿੰਦਾ ਥਾਵਾਂ ਦੀ ਇੱਕ ਸੁਝਾਊ ਸੂਚੀ ਤੁਹਾਡੇ ਲਈ ਬਣਾਈ ਹੈ...
ਸਵਿਟਜ਼ਰਲੈਂਡ ਦੇ ਬਾਰ ਵਿੱਚ ਅੱਗ ਲੱਗਣ ਕਾਰਨ ਲਗਭਗ 40 ਲੋਕਾਂ ਦੀ ਮੌਤ, ਕਈ ਜ਼ਖਮੀਆਂ ਦੀ ਹਾਲਤ ਗੰਭੀਰ
ਪੁਲਿਸ ਨੇ ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਧਮਾਕਾ ਸਥਾਨਕ ਸਮੇਂ ਅਨੁਸਾਰ 01:30 ਵਜੇ ਕੰਸਟਲੇਸ਼ਨ ਬਾਰ ਵਿੱਚ ਹੋਇਆ।
'ਸਾਡੇ ਕਲੰਡਰ ਅੱਜ ਵੀ ਗੋਰਿਆਂ ਦਾ ਚੱਲਦਾ, ਬਾਰਡਰ ਦੇ ਨਾਂ 'ਤੇ ਜੋ ਖ਼ੂਨੀ ਲਕੀਰਾਂ ਉਨ੍ਹਾਂ ਖਿੱਚੀਆਂ, ਉਹ ਵੀ ਕਾਇਮ ਨੇ ਬਲਕਿ ਹੋਰ ਖ਼ੂਨੀ ਹੋ ਗਈਆਂ' - ਹਨੀਫ਼ ਦਾ ਵਲੌਗ
ਨਵੇਂ ਸਾਲ ਮੌਕੇ ਭਾਰਤ-ਪਾਕਿਸਤਾਨ ਵਿਚਾਲੇ ਕਾਇਮ ਦਹਾਕਿਆਂ ਪੁਰਾਣੇ ਤਣਾਅ ਬਾਰੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ।
ਨਵੇਂ ਸਾਲ ਦਾ ਜਸ਼ਨ ਦੁਨੀਆਂ ਭਰ ਵਿੱਚ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ
ਤਸਵੀਰਾਂ ਵਿੱਚ ਵੇਖੋ ਨਵੇਂ ਸਾਲ ਦਾ ਜਸ਼ਨ...
ਧਰਤੀ ਤੋਂ ਸੈਂਕੜਿਆਂ ਕਿਲੋਮੀਟਰ ਉੱਪਰ ਪੁਲਾੜ ਵਿੱਚ ਭੇਜੀ ਗਈ ਇਹ ਫੈਕਟਰੀ ਕੀ ਬਣਾਏਗੀ
ਯੂਕੇ ਦੀ ਇੱਕ ਕੰਪਨੀ ਪੁਲਾੜ ਵਿੱਚ ਫੈਕਟਰੀ ਸਥਾਪਿਤ ਕਰਨ ਵੱਲ ਇੱਕ ਕਦਮ ਹੋਰ ਅੱਗੇ ਵਧ ਗਈ ਹੈ। ਆਓ ਜਾਣੀਏ ਕਿ ਇਹ ਕੰਪਨੀ ਕੀ ਤਿਆਰ ਕਰੇਗੀ ਅਤੇ ਉਸ ਸਮੱਗਰੀ ਨੂੰ ਧਰਤੀ ਉੱਤੇ ਵਾਪਸ ਕਿਵੇਂ ਲਿਆਂਦਾ ਜਾਵੇਗਾ।
ਪਾਰਟੀ ’ਚ ਵੱਧ ਸ਼ਰਾਬ ਪੀਣ ਕਾਰਨ ਹੁੰਦੇ ਹੈਂਗਓਵਰ ਨੂੰ ਇੰਝ ਘੱਟ ਕਰ ਸਕਦੇ ਹੋ, ਕਿਹੜੇ ਨੁਸਖ਼ੇ ਮਦਦ ਕਰ ਸਕਦੇ ਹਨ
ਤੁਸੀਂ ਜੋ ਵੀ ਸੋਚੋ ਪਰ ਤੁਹਾਡੇ ਹੈਂਗਓਵਰ ਦਾ ਕਾਰਨ ਬਚੀ ਹੋਈ ਸ਼ਰਾਬ ਨਹੀਂ ਹੈ ਬਲਕਿ ਤੁਹਾਡੇ ਸਰੀਰ ਦਾ ਉਸ ਉਪਰ ਲਗਾਤਾਰ ਹੋਣ ਵਾਲਾ ਰਿਐਕਸ਼ਨ ਹੈ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
1 ਜਨਵਰੀ 2026 ਤੋਂ ਕਿਸਾਨਾਂ, ਕਰਮਚਾਰੀਆਂ ਅਤੇ ਇਨਕਮ ਟੈਕਸ ਸਣੇ ਹੋਣ ਜਾ ਰਹੇ ਇਹ 6 ਵੱਡੇ ਬਦਲਾਅ ਜੋ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਹਨ
ਪੈਨ ਅਤੇ ਆਧਾਰ ਨੰਬਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 31 ਦਸੰਬਰ, 2025 ਹੈ ਅਤੇ ਜੇਕਰ ਇਹ ਮਿਆਦ ਖ਼ਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਕਈ ਸੇਵਾਵਾਂ ਮਿਲਣੀਆਂ ਬੰਦ ਹੋ ਜਾਣਗੀਆਂ ਅਤੇ ਪੈਨ ਤੇ ਆਧਾਰ ਨੂੰ ਲਿੰਕ ਕਰਨ ਲਈ ਜੁਰਮਾਨਾ ਵੀ ਦੇਣਾ ਪਵੇਗਾ।
ਹਰਿਆਣਾ ਵਿੱਚ ਕਾਲਜ ਵਿਦਿਆਰਥਣਾਂ ਵੱਲੋਂ ਲਗਾਏ ਇਲਜ਼ਾਮਾਂ ਤੋਂ ਬਾਅਦ ਕਾਲਜ ਸੰਚਾਲਕ ਗ੍ਰਿਫਤਾਰ, ਮਾਪੇ ਕੀ ਬੋਲੇ
ਵਿਦਿਆਰਥਣਾਂ ਨੇ ਕਾਲਜ ਪ੍ਰਸ਼ਾਸਨ ਉੱਤੇ ਕੈਂਪਸ ਵਿੱਚ ਸਹੂਲਤਾਂ ਦੀ ਘਾਟ ਤੋਂ ਲੈ ਕੇ 'ਜਿਨਸੀ ਸ਼ੋਸ਼ਣ' ਤੱਕ ਦੇ ਗੰਭੀਰ ਇਲਜ਼ਾਮ ਲਗਾਏ ਹਨ।
ਨਾਨ: 'ਦੁਨੀਆ ਦੀ ਸਭ ਤੋਂ ਵਧੀਆ ਰੋਟੀ' ਇਸਲਾਮੀ ਦਰਬਾਰਾਂ ਤੋਂ ਸਾਡੀਆਂ ਪਲੇਟਾਂ ਤੱਕ ਕਿਵੇਂ ਪਹੁੰਚੀ
ਦੱਖਣੀ ਏਸ਼ੀਆ ਦੀ ਇੱਕ ਇਤਿਹਾਸਕਾਰ ਨੇਹਾ ਵਰਮਾਨੀ ਕਹਿੰਦੇ ਹਨ, ‘‘ਨਾਨ ਬਾਈ’ ਕਹੇ ਜਾਣੇ ਵਾਲੇ ਖ਼ਾਸ ਰਸੋਈਆਂ ਨੇ ਰੋਟੀ ਬਣਾਈ ਅਤੇ ਉਸ ਨਾਲ ਪ੍ਰਯੋਗ ਕੀਤੇ ਅਤੇ ਆਪਣੀਆਂ ਕਾਢਾਂ ਨੂੰ ਉਜਾਗਰ ਕਰਨ ਲਈ ਵਿਸ਼ੇਸ਼ਣਾਂ ਦੀ ਵਰਤੋਂ ਕੀਤੀ।
ਇੱਕ ਆਦਮੀ ਦੀ ਕਹਾਣੀ ਜਿਸ ਨੂੰ 61 ਦਿਨਾਂ ਤੱਕ ਤਾਬੂਤ ਵਿੱਚ ਜ਼ਿੰਦਾ ਦਫ਼ਨਾਇਆ ਗਿਆ ਸੀ
ਮਾਈਕ ਮਿਨੀ, ਇੱਕ ਕਿਸਾਨ ਦਾ ਪੁੱਤਰ ਸੀ ਜੋ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਕੰਮ ਲੱਭਣ ਲਈ ਇੰਗਲੈਂਡ ਚਲਾ ਗਿਆ ਸੀ। ਉਨ੍ਹਾਂ ਦਾ ਸੁਪਨਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨਾ ਸੀ, ਪਰ ਉਨ੍ਹਾਂ ਨੂੰ ਇੱਕ ਮਜ਼ਦੂਰ ਵਜੋਂ ਕੰਮ ਕਰਨਾ ਪਿਆ।
ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਕਥਿਤ ਤੌਰ ਉੱਤੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਕਿਵੇਂ ਆਇਆ ਸੀ, ਹੁਣ ਤੱਕ ਕੀ ਕਾਰਵਾਈ ਹੋਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦਾ ਦਾਅਵਾ ਕਰਦੇ ਹੋਏ ਆਹਮੋ-ਸਾਹਮਣੇ ਹੋ ਗਏ ਹਨ
ਨਸ਼ੇ ਦੀ ਆਦਤ, ਰੋਜ਼ ਦੀ ਕੁੱਟਮਾਰ, ਕਈ ਗਰਭਪਾਤ - ਦਿੱਲੀ ਦਾ ਉਹ ਇਲਾਕਾ ਜਿੱਥੇ ਕੁੜੀਆਂ ਨੂੰ ਜਬਰਨ ਦੇਹ ਵਪਾਰ 'ਚ ਧੱਕਿਆ ਜਾਂਦਾ
ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਲਗਭਗ 10 ਲੱਖ ਔਰਤਾਂ ਸੈਕਸ ਵਰਕਰ ਹਨ ਅਤੇ ਗੈਰ-ਲਾਭਕਾਰੀ ਸੰਸਥਾਵਾਂ ਅਨੁਸਾਰ ਇਹ ਗਿਣਤੀ 30 ਲੱਖ ਹੈ।
ਹਾਲੀਵੁੱਡ ਫ਼ਿਲਮ ਦੇ ਸਟਾਈਲ ਨਾਲ ਚੋਰਾਂ ਨੇ ਬੈਂਕ ’ਚ 300 ਕਰੋੜ ਰੁਪਏ ਤੋਂ ਵੱਧ ਦਾ ਡਾਕਾ ਮਾਰਿਆ, ਜਾਣੋ ਕਿਵੇਂ ਵਾਰਦਾਤ ਨੂੰ ਅੰਜਾਮ ਦਿੱਤਾ
ਪੱਛਮੀ ਜਰਮਨੀ ਵਿੱਚ ਇੱਕ ਮੁੱਖ ਸੜਕ ਉੱਤੇ ਸਥਿਤ ਬੈਂਕ ਸ਼ਾਖਾ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਪੁਲਿਸ ਅਜੇ ਵਾਰਦਾਤ ਦੀ ਜਾਂਚ ਕਰ ਰਹੀ ਹੈ।
ਇੱਕ ਸਮਾਗਮ ਮੌਕੇ ਰਾਇਤਾ ਖਾਣ ਤੋਂ ਬਾਅਦ ਪਿੰਡ ਵਾਲੇ ਕਿਉਂ ਲਗਵਾਉਣ ਲੱਗੇ ਐਂਟੀ-ਰੇਬੀਜ਼ ਦਾ ਟੀਕਾ?
ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਲੋਕਾਂ ਵਿੱਚ ਘਬਰਾਹਟ ਪੈਦਾ ਹੋ ਗਈ ਅਤੇ ਉਹ ਡਾਕਟਰ ਕੋਲ ਪਹੁੰਚ ਗਏ।
ਹਲਦੀ ਦੀ ਖੇਤੀ ਕਰਨ ਵਾਲੇ ਗੁਰਦਾਸਪੁਰ ਦੇ ਕਿਸਾਨ ਨੇ ਕਿੱਲੋ ਹਲਦੀ ਵੇਚਣ ਤੋਂ ਲੈ ਕੇ ਆਪਣਾ ਬ੍ਰਾਂਡ ਖੜ੍ਹਾ ਕਰਨ ਦਾ ਸਫ਼ਰ ਕਿਵੇਂ ਕੀਤਾ ਤੈਅ
ਗੁਰਦਾਸਪੁਰ ਦੇ ਕਿਸਾਨ ਗੁਰਦਿਆਲ ਸਿੰਘ ਨੇ ਹਲਦੀ ਦੀ ਖੇਤੀ ਨਾਲ ਕਿਵੇਂ ਖੜ੍ਹਾ ਕੀਤਾ ਲੱਖਾਂ ਦਾ ਕਾਰੋਬਾਰ, ਕਿਹੜੀਆਂ ਤਕਨੀਕਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਉੱਤੇ ਪਹੁੰਚਾਇਆ।
ਅੱਧੇ ਖਾਧੇ ਸੈਂਡਵਿਚ ਅਤੇ ਇੱਕ ਝਾੜੂ ਨਾਲ 90 ਕਰੋੜ ਦੇ ਹੀਰਿਆਂ ਦੀ ਚੋਰੀ ਕਿਵੇਂ ਫੜੀ ਗਈ?
ਕਿਸੇ ਨੇ ਵੀ ਚੋਰਾਂ ਨੂੰ ਨਹੀਂ ਦੇਖਿਆ। ਕਿਸੇ ਨੂੰ ਨਹੀਂ ਪਤਾ ਲੱਗਿਆ ਕਿ ਉਹ ਅੰਦਰ ਕਿਵੇਂ ਗਏ ਜਾਂ ਬਾਹਰ ਕਿਵੇਂ ਨਿਕਲੇ। ਕਿਸੇ ਨੂੰ ਕੁਝ ਵੀ ਨਹੀਂ ਪਤਾ ਸੀ।
ਕੈਲਾਸ਼ ਪੁਰੀ: ਕੌਣ ਸੀ 'ਹਮਰਾਜ਼ ਮਾਸੀ' ਵਜੋਂ ਜਾਣੀ ਜਾਂਦੀ ਪੰਜਾਬਣ, ਜੋ ਆਜ਼ਾਦੀ ਮਗਰੋਂ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਦਾ ਜ਼ਰੀਆ ਬਣੀ
1956 ਵਿੱਚ ਕੈਲਾਸ਼ ਪੁਰੀ ਨੇ ਖ਼ਾਸ ਔਰਤਾਂ ਲਈ ਇੱਕ ਪੰਜਾਬੀ ਮੈਗਜ਼ੀਨ ਸ਼ੁਰੂ ਕੀਤੀ, ਜਿਸ ਦਾ ਨਾਮ 'ਸੁਭਾਗਵਤੀ' ਰੱਖਿਆ ਗਿਆ। ਭਾਵੇਂ ਇਹ ਮੈਗਜ਼ੀਨ ਔਰਤਾਂ ਦੀ ਪਹਿਲੀ ਪਸੰਦ ਬਣ ਗਈ ਸੀ ਪਰ ਵੱਡੇ ਪੱਧਰ ਉੱਤੇ ਇਸਦਾ ਵਿਰੋਧ ਵੀ ਖੂਬ ਹੋਇਆ।
ਮੋਗੇ ਤੋਂ ਨਿਊਜ਼ੀਲੈਂਡ ਪਹੁੰਚੇ 'ਪਹਿਲੇ ਪੰਜਾਬੀ' ਭਰਾ ਕੌਣ ਸਨ, ਇੱਥੇ ਪੰਜਾਬੀਆਂ ਦੇ ਪਰਵਾਸ ਦੀ ਕਹਾਣੀ ਕੀ ਹੈ
ਸਾਲ 2023 ਦੇ ਅੰਕੜਿਆਂ ਮੁਤਾਬਕ ਸਿੱਖ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਦਾ 1.1 ਫ਼ੀਸਦ ਹਨ। ਮੋਗੇ ਦੇ ਪਿੰਡ ਚੜਿੱਕ ਵਿੱਚ ਜੰਮੇ ਫੁੰਮਣ ਸਿੰਘ ਅਤੇ ਬੀਰ ਸਿੰਘ ਨੂੰ ਨਿਊਜ਼ੀਲੈਂਡ ਪਹੁੰਚਣ ਵਾਲੇ 'ਪਹਿਲੇ ਪੰਜਾਬੀ' ਮੰਨਿਆ ਜਾਂਦਾ ਹੈ।










































































